Puff Records Presents
iTUNES: https://itunes.apple.com/us/album/puff-single/id953817453
Song : PUFF
Singer : Jayson Ranu
https://www.facebook.com/JaysonRanu
Lyrics : Satti Lohakhera
https://www.facebook.com/sattisamra
Music : R Guru
https://www.facebook.com/rguruofficial
Female Model: Rukhsar Yesmin
https://www.facebook.com/rukhsaryesmin
Directed by: Lakhwinder Singh/ Simar Toor/ Kulvir Dhanda
https://www.facebook.com/FinallyFamousProductions
DOP : Ashwani Thaper
https://www.facebook.com/ashwani.thaper
Post Production : Pixilar Studios
https://www.facebook.com/PixilarStudios
Label : Puff Records
https://www.facebook.com/PuffRecords
Produced by Bapu
Lyrics
ਓਹ ਸੋਹਣੇਆਂ ਦੇ ਕੰਮ ਭੜਕੀਲੇ ਹੋ ਗਏ, ਓਏ ਹੁਸਨਾ ਦੇ ਤੇਬਰ ਨੁਕੀਲੇ ਹੋ ਗਏ , ਓਹ ਰੇਡ-ਰੇਡ ਬੁ`ਲੀਆਂ ਨੂੰ ਰੰਗ ਦੇ ਲਿਆ , ਓਹ ਨਾਗਾਂ ਵਾੰਗੂ ਨੈਨ ਜਹਿਰੀਲੇ ਹੋ ਗਏ , ਓਹ ਚੜ ਗਈ ਬਿਓਟੀ ਨਾਰ ਤੇ ਬਈ ਗ`ਲਾਂ ਗੋਰੀਆਂ ਚ ਰੰਗ ਭਰਕੇ, ਓਹ ਇ`ਕ ਲੰਮੇ ਕ`ਦ ਦੀ ਕੁੜੀ ਤੇ ਦੂਜਾ ਰ`ਖ ਦੀ ਏ *ਪਫ਼* ਕਰਕੇ ,ਓਹ ਇ`ਕ ਗੋਰੇ ਰੰਗ ਦੀ ਕੁੜੀ ਤੇ ਦੂਜਾ ਰ`ਖ ਦੀ ਏ 'ਪਫ਼' ਕਰਕੇ’!
ਕਰਾਂ ਕੀ ਸਿਫਤ ਹਸਣੇ ਦੇ ਢੰਘ ਦੀ , ਓਏ ਲਾਲ ਫੁ`ਲ ਕੁੜਤੀ ਏ ਖ`ਟੇ ਰੰਗ ਦੀ , ਮੋਡਲਾਂ ਦੇ ਵਾਂਗੂੰ ਤੋਰ ਤੁਰੇ ਨਖਰੋ, ਮੁੰਡੇ- ਖੁੰਡੇਆਂ ਦੇ ਨਾਲ ਖਹਿ-ਖਹਿ ਲੰਘ ਦੀ , ਓਹ ਮੈਨੂੰ ਕਹਿੰਦੀ ਲੰਘੇ ਛੇੜਕੇ ਓਹ ਮੈ ਤਾਂ ਲੰਘੇਆ ਸੀ 'ਕਫ਼' ਕਰਕੇ , ਓਹ ਇ`ਕ ਲੰਮੇ ਕ`ਦ ਦੀ ਕੁੜੀ ਤੇ ਦੂਜਾ ਰ`ਖ ਦੀ ਏ 'ਪਫ਼' ਕਰਕੇ ,ਓਹ ਇ`ਕ ਗੋਰੇ ਰੰਗ ਦੀ ਕੁੜੀ ਤੇ ਦੂਜਾ ਰ`ਖ ਦੀ ਏ 'ਪਫ਼' ਕਰਕੇ !
ਲ`ਗੇ ਜਿਵੇ ਸਾਡਾ ਵੀ ਓਹ ਹੇਜ ਕਰਦੀ , ਝਾਕ-ਝਾਕ ਲੰਘੇ ਹਾਮੀ ਹਾਂ ਚ ਭਰਦੀ , ਪਿੰਡ ਲੋਹੇਖੇੜੇ ਦੇ 'ਸ`ਤੀ' ਨੇ ਪੁ`ਛ ਲਈ, ਕਹਿੰਦੀ ਮੈ ਤਾਂ ਤੇਰੇ ਤੇ ਪਹਿਲਾਂ ਤੋ ਮਰਦੀ, ਤਿਆਰੀ ਪੂਰੀ ਖਿ`ਚ ਰ`ਖੀ ਸੀ ਮੈ ਸਵਾਲ ਪੂਰਾ 'ਟਫ਼' ਕਰਕੇ ,ਓਹ ਇ`ਕ ਲੰਮੇ ਕ`ਦ ਦੀ ਕੁੜੀ ਤੇ ਦੂਜਾ ਰ`ਖ ਦੀ ਏ *ਪਫ਼* ਕਰਕੇ ,ਓਹ ਇ`ਕ ਗੋਰੇ ਰੰਗ ਦੀ ਕੁੜੀ ਤੇ ਦੂਜਾ ਰ`ਖ ਦੀ ਏ *ਪਫ਼* ਕਰਕੇ਼਼਼!
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago
10 years ago